peperonity.net
Welcome, guest. You are not logged in.
Log in or join for free!
 
Stay logged in
Forgot login details?

Login
Stay logged in

For free!
Get started!

Text page


Man
bally--uppal.peperonity.net

ਤੇਰੀ ਹਮਦਰਦੀ

ਮੁਹੱਬਤ ਦਾ ਘਰ ਦੂਰ ਬੜਾ

ਸਾਡੇ ਆਪਣੇ ਮਾੜੇ,
ਗੈਰਾਂ ਨੂੰ ਦੋਸ਼ ਕੀ ਦੇਣਾ।
ਸਾਰੀ ਜ਼ਿੰਦਗੀ ਅਸੀ ਦਿੰਦੇ ਰਹੇ,
ਤਕਦੀਰਾਂ ਨੂੰ ਮੇਹਣਾ।
ਅੱਧਾ ਖਾਧਾ ਸ਼ਰਾਬ ਸਾਨੂੰ,
ਅੱਧਾ ਗਮ ਖਾ ਲਿਆ।
ਤੈਨੂੰ ਖਬਰ ਨਾ ਕੋਈ ਦੂਰ ਜਾਣ ਵਾਲਿਆ।
ਤੂੰ ਕਾਸੇ ਯੋਗਾ ਨਹੀਂ,
ਅਸੀ ਅਜ਼ਮਾਲਿਆ।

ਇੱਕ ਭੁੱਲ ਜਾਮੇ ਤੂੰ,
ਬਾਕੀ ਹੋਰ ਮੰਗ ਨਹੀਂ।
ਅਸੀ ਦੇਖੇ ਬਥੇਰੇ,
ਹੋਰ ਦੇਖਣੇ ਰੰਗ ਨਹੀਂ।
ਹੁਣ ਤੈਨੂੰ ਚਾਹੁੰਣਾ ਨਹੀਂ ਹੋਰ,
ਹੱਦੋਂ ਵੱਧ ਚਾਲਿਆ।
ਤੈਨੂੰ ...



ਸਾਡੇ ਆਪਣੇ ਮਾੜੇ,
ਗੈਰਾਂ ਨੂੰ ਦੋਸ਼ ਕੀ ਦੇਣਾ।
ਸਾਰੀ ਜ਼ਿੰਦਗੀ ਅਸੀ ਦਿੰਦੇ ਰਹੇ,
ਤਕਦੀਰਾਂ ਨੂੰ ਮੇਹਣਾ।
ਅੱਧਾ ਖਾਧਾ ਸ਼ਰਾਬ ਸਾਨੂੰ,
ਅੱਧਾ ਗਮ ਖਾ ਲਿਆ।
ਤੈਨੂੰ ਖਬਰ ਨਾ ਕੋਈ ਦੂਰ ਜਾਣ ਵਾਲਿਆ।
ਤੂੰ ਕਾਸੇ ਯੋਗਾ ਨਹੀਂ,
ਅਸੀ ਅਜ਼ਮਾਲਿਆ।

ਇੱਕ ਭੁੱਲ ਜਾਮੇ ਤੂੰ,
ਬਾਕੀ ਹੋਰ ਮੰਗ ਨਹੀਂ।
ਅਸੀ ਦੇਖੇ ਬਥੇਰੇ,
ਹੋਰ ਦੇਖਣੇ ਰੰਗ ਨਹੀਂ।
ਹੁਣ ਤੈਨੂੰ ਚਾਹੁੰਣਾ ਨਹੀਂ ਹੋਰ,
ਹੱਦੋਂ ਵੱਧ ਚਾਲਿਆ।
ਤੈਨੂੰ ...



ਸਾਡੇ ਆਪਣੇ ਮਾੜੇ,
ਗੈਰਾਂ ਨੂੰ ਦੋਸ਼ ਕੀ ਦੇਣਾ।
ਸਾਰੀ ਜ਼ਿੰਦਗੀ ਅਸੀ ਦਿੰਦੇ ਰਹੇ,
ਤਕਦੀਰਾਂ ਨੂੰ ਮੇਹਣਾ।
ਅੱਧਾ ਖਾਧਾ ਸ਼ਰਾਬ ਸਾਨੂੰ,
ਅੱਧਾ ਗਮ ਖਾ ਲਿਆ।
ਤੈਨੂੰ ਖਬਰ ਨਾ ਕੋਈ ਦੂਰ ਜਾਣ ਵਾਲਿਆ।
ਤੂੰ ਕਾਸੇ ਯੋਗਾ ਨਹੀਂ,
ਅਸੀ ਅਜ਼ਮਾਲਿਆ।

ਇੱਕ ਭੁੱਲ ਜਾਮੇ ਤੂੰ,
ਬਾਕੀ ਹੋਰ ਮੰਗ ਨਹੀਂ।
ਅਸੀ ਦੇਖੇ ਬਥੇਰੇ,
ਹੋਰ ਦੇਖਣੇ ਰੰਗ ਨਹੀਂ।
ਹੁਣ ਤੈਨੂੰ ਚਾਹੁੰਣਾ ਨਹੀਂ ਹੋਰ,
ਹੱਦੋਂ ਵੱਧ ਚਾਲਿਆ।
ਤੈਨੂੰ ...



ਇੱਕ ਵਾਰੀ ਕਰ ਵਾਅਦਾ ਉਮਰਾਂ ਤਾਂਈ ਨਿਵਾਵਣ ਦਾ,
ਫੇਰ ਤੇਰੇ ਦੁੱਖਾਂ ਨੂੰ ਅਸੀ ਅਪਣੇ ਨਾਮ ਲਿਖਾਲਾਂਗੇ।
ਤੂੰ ਮਨ ਜਾਮੇ ਸਾਨੂੰ ਜੱਗ ਦੀ ਪਰਵਾਹ ਨਾ ਕੋਈ,
ਤੂੰ ਮਨ ਗਈ ਤਾਂ ਰੱਬ ਨੂੰ ਵੀ ਮਨਾਂਲਾਂਗੇ।

* * * * *
ਅੱਖਾਂ ਦੇ ਅੱਥਰੂ ਤੇ ਸਮੁੰਦਰਾਂ ਦਾ ਪਾਣੀ,
ਬਹਿੰਦਾ ਰਹੂ ਉਮਰਾਂ ਤਾਂਈ।
ਪਿਆਰ ਅਪਣੇ ਦੀ ਕੋਈ ਹੱਦ ਨਾ ਰਵੇ,
ਜਾਵੇ ਅਪਣਾ ਪਿਆਰ ਕਬਰਾਂ ਤਾਂਈ।

* * * * *
ਏ ਜਿੰਦਗੀ ਬੜੀ ਲੰਮੇਰੀ ਏ,
ਮੁੱਕਣੀ ਨਹੀਂ ਹੌਕੇ ਭਰ ਭਰ ਕੇ।
ਇਹ ਦੁਨੀਆ ਬਹੁਤ ਡਰਾਉਂਦੀ ਏ,
ਵਾਹਲਾ ਚਿਰ ਰਹਿ ਨਹੀਂ ਹੋਣਾ ਡਰ ਡਰ ਕੇ।
ਜਿੰਦਗੀ ਦਾ ਸਫਰ ਬਹੁਤ ਲੰਮਾ ਏ,
ਮੰਜ਼ਿਲ ਜਾਇਆ ਨਹੀਂ ਜਾਣਾ ਖੜ ਖੜ ਕੇ।
* * * * *
ਸਾਨੂ ਛੱਡ ਯਾਰਾ ਜੇ ਅਲੱਗ ਹੋ ਗਿਆ
ਫੇਰ ਕਿਹੜਾ ਯਾਰਾ ਤੂ ਰੱਬ ਹੋ ਗਿਆ
ਮਾਰੂਥਲ ਚ ਜਾਨ ਮੇਰੀ ਨੋਚ ਕੇ ਖਾ ਲੀ ਬਲੋਚਾਂ ਨੇ1
ਮੇਰੀ ਨੈਣੀ ਨੀਂਦ ਨਾ ਆਣ ਦਿੱਤੀ ਤੇਰੀਆਂ ਸੋਚਾਂ ਨੇ1
ਬੱਲੀ ਖੇਲ ਆ ਨਿਆਰਾ ਸਾਡੀ ਮੌਤ ਦਾ ਸਬੱਬ ਹੋ ਗਿਆ1
ਫੇਰ....
ਸਾਨੂ ਛੱਡ ਯਾਰਾ ਜੇ ਅਲੱਗ ਹੋ ਗਿਆ
ਫੇਰ ਕਿਹੜਾ ਯਾਰਾ ਤੂ ਰੱਬ ਹੋ ਗਿਆ

ਸਾਨੂ ਛੱਡ ਯਾਰਾ ਜੇ ਅਲੱਗ ਹੋ ਗਿਆ
ਫੇਰ ਕਿਹੜਾ ਯਾਰਾ ਤੂ ਰੱਬ ਹੋ ਗਿਆ


This page:




Help/FAQ | Terms | Imprint
Home People Pictures Videos Sites Blogs Chat
Top
.